ਸਾਹ ਹਜੇ ਤੱਕ ਚਲਦੇ ਨੇ ਪਰ ਤੇਰੇ ਲਈ ਤਾਂ ਮਰ ਗਏ ਆਂ
ਮਨੁੱਖ ਨੂੰ ਉਸਦੇ ਗੁਣ ਉੱਚਾ ਕਰਕੇ ਹਨ,ਪਦਵੀ ਨਹੀ
ਪਰ ਤੇਰੇ ਬਦਲਣ ਤੇ ਮੈਨੂੰ ਹੁਣ ਵੀ ਯਕੀਨ ਨਹੀਂ ਹੁੰਦਾ
ਨਜਦੀਕ ਸੀ ਕਿਨਾਰਾ ਫਿਰ ਵੀ ਜਾਣ ਬੁੱਝ ਕੇ ਡੁੱਬ ਜਾਂਦਾ ਰਿਹਾ
ਅੱਜ ਕੱਲ ਮੈਂ ਓਹਨੂੰ, ਓਹਦੇ ਫ਼ੁਰਸਤ ਦੇ ਪਲਾਂ ਵਿੱਚ ਹੀ ਯਾਦ ਆਉਨਾ
ਹਿੱਕ ਠੋਕ ਕੇ really like you ਕਹਿਣ ਵਾਲੇ ਤਾਂ ਬਥੇਰੇ ਤੁਰੇ ਫਿਰਦੇ ਆ
ਕਿੰਨੀ ਸੀ ਕਾਬਲਿਅਤ ਉਹਨੂੰ ਅਹਿਸਾਸ ਤਾਂ ਕਰਾਉਣਾ ਪਊ
ਰੌਲਾ ਪਾ ਅਹਿਸਾਨ ਕੀਤਾ ਫਿੱਟੇ ਮੂੰਹ ਕਹਾਉਂਦਾ ਏ
ਪਰੇਸ਼ਾਨੀਆ ਤਾ ਬਹੁਤ ਨੇ ਜਿੰਦਗੀ ‘ਚ ਪਰ ਯਕੀਨ ਕਰੀ,
ਅਸੀਂ ਨੀਵਿਆਂ ਨੂੰ ਨੀਵੇਂ ਹੋ ਹੋ ਟੇਕੀਦੇ ਆ ਮੱਥੇ
ਏਨੀ ਤੇਰੇ ਚ ਆਕੜ ਨੀ ਜਿੰਨੇ ਮੇਰੇ ਚ ਨਖਰੇ ਨੇ.
ਅਸੀਂ ਤਾਂ ਸੱਜਣਾ ਤੈਨੂੰ ਗੁਲਾਬ ਦਾ ਫੁੱਲ ਸਮਝਦੇ ਸੀ,
ਲੋਕੀ ਹੰਝੂਆਂ ਚੋਂ ਪੜ੍ਹ ਲੈਂਦੇ ਨਾਂ ਇਸੇ ਲਈ ਅਸੀਂ ਰੋਣਾ ਛੱਡ punjabi status ਤਾਂ
ਜਿੰਨਾਂ ਖਾਧਾ ਸੀ ਨਮਕ ਮੇਰਾ ਮੇਰੇ ਜ਼ਖਮਾਂ ਤੇ ਪਾ ਦਿੱਤਾ